Canada

ਜਸਟਿਨ ਟਰੂਡੋ ਵਲੋਂ ‘ਸਿੱਖ ਵਿਰਾਸਤੀ ਮਹੀਨੇ’ ਦੀਆਂ ਵਧਾਈਆਂ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਲਾਘਾ ਕੀਤੀ ਅਤੇ ਕੈਨੇਡਾ ਵਸਦੇ ਸਿੱਖਾਂ ਦਾ ਇਸ ਸੇਵਾ ਲਈ ਧੰਨਵਾਦ ਕਰਦਿਆਂ ਸਿੱਖਾਂ ਨੂੰ ‘ਸਿੱਖ ਹੈਰੀਟੇਜ਼ ਮਹੀਨੇ’ ਦੀਆਂ ਵਧਾਈਆਂ ਦਿੱਤੀਆਂ ਹਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਰਾਸ਼ਟਰੀ ਸੰਬੋਧਨ ਦੌਰਾਨ ਸਿੱਖ ਵਿਰਾਸਤ ਮਹੀਨੇ ਅਪ੍ਰੈਲ ਦੀਆਂ ਸਮੂਹ ਸਿੱਖਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ, ”ਮੈਂ ਅੱਜ ਦੀ ਸਵੇਰ ਸਾਰਿਆਂ ਨੂੰ ਸਿੱਖ ਵਿਰਾਸਤ ਮਹੀਨੇ ਦੀ ਮੁਬਾਰਕਬਾਦ ਦੇ ਕੇ ਸ਼ੁਰੂਆਤ ਕਰਨਾ ਚਾਹੁੰਦਾ ਹਾਂ”
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੱਖਾਂ ਦੀ ਸੇਵਾ ਭਾਵਨਾ ਦੀ ਸ਼ਲਾਘਾ ਕਰਦਿਆ ਕਿਹਾ ਕਿ, ”ਹਰ ਰੋਜ਼, ਸਿੱਖ ਸਾਡੇ ਸ਼ਹਿਰਾਂ ਅਤੇ ਆਸਪਾਸ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਇਸ ਸਮੇਂ, ਜਦੋਂ ਲੋਕਾਂ ਨੂੰ ਬਹੁਤ ਮਦਦ ਦੀ ਲੋੜ ਹੈ, ਤਾਂ ਸਿੱਖ ਇਕ ਵਾਰ ਫਿਰ ਤੋਂ ਸੇਵਾ ਲਈ ਅੱਗੇ ਆ ਰਹੇ ਹਨ।”

Related posts

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਹੋਏ ਕੋਰੋਨਾ ਪਾਜ਼ੇਟਿਵ, ਜਾਣੋ ਲੋਕਾਂ ਨੂੰ ਕਿਸ ਬਾਰੇ ਦਿੱਤੀ ਚਿਤਾਵਨੀ

Gagan Oberoi

ਕੋਕੀਨ ਦੇ ਮੁਫ਼ਤ ਸੈਂਪਲ ਵੰਡਦਾ ਕੈਲਗਰੀ ਵਾਸੀ ਗ੍ਰਿਫ਼ਤਾਰ

Gagan Oberoi

ਕੈਨੇਡਾ ਇਹ ਸੀਜ਼ਨ ਜੰਗਲ ਦੀ ਅੱਗ ਲਈ ਰਹੇਗਾ ਸੱਭ ਤੋਂ ਮਾੜਾ : ਬਲੇਅਰ

Gagan Oberoi

Leave a Comment