Canada

ਜਨਤਕ ਸਿਹਤ ਹੁਕਮਾਂ ਦੀ ਉਲੰਘਣਾ ਮਾਮਲੇ ਵਿਚ ਗਿ੍ਰਫਤਾਰ ਚਰਚ ਦੇ ਪਾਦਰੀ ਅਤੇ ਉਸ ਦੇ ਭਰਾ ਨੂੰ ਪੁਲਸ ਨੇ ਛੱਡਿਆ

ਕੈਲਗਰੀ : ਅਲਬਰਟਾ ਦੇ ਜਨਤਕ ਸਿਹਤ ਹੁਕਮਾਂ ਦੀ ਉਲੰਘਣਾ ਕਰਦਿਆਂ ਧਾਰਮਿਕ ਇਕੱਠ ਕਰਨ ਦੇ ਦੋਸ਼ ਵਿਚ ਗਿ੍ਰਫਤਾਰ ਕੀਤੇ ਗਏ ਪਾਦਰੀ ਅਤੇ ਉਸ ਦੇ ਭਰਾ ਨੂੰ ਬੀਤੇ ਦਿਨੀਂ ਹਿਰਾਸਤ ਵਿਚ ਲਿਆ ਗਿਆ ਸੀ ਜਿਸ ਨੂੰ ਚਿਤਾਵਨੀ ਦੇਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ।
ਆਰਟਰ ਪਾਵਲੋਵਸਕੀ ਅਤੇ ਡੇਵਿਡ ਪਾਵਲੋਵਸਕੀ ਨੂੰ ਸ਼ਨੀਵਾਰ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਉਨ੍ਹਾਂ ਠਤੇ ਗੈਰ ਕਾਨੂੰਨੀ ਇਕੱਠ ਕਰਨ, ਸਭਾ ਵਿਚ ਭਾਸ਼ਣ ਦੇਣ ਅਤੇ ਲੋਕਾਂ ਨੂੰ ਭੜਕਾਉਣ ਦੇ ਦੋਸ਼ ਹੇਠ ਹਿਰਾਸਤ ਵਿਚ ਲਿਆ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਇਸ ਜੋੜੀ ਨੇ ਅਦਾਲਤ ਵਿਚ ਹੈਲਥ ਸਰਵਿਸਿਜ਼ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਦਾ ਦੋਸ਼ ਕਬੂਲ ਕਰਦਿਆਂ ਅੱਗੇ ਤੋਂ ਅਜਿਹਾ ਨਾ ਕਰਨ ਦੀ ਗੱਲ ਕਹੀ।

Related posts

Ottawa Pledges $617 Million to Strengthen Border Operations Amid System Outages

Gagan Oberoi

Turkiye condemns Israel for blocking aid into Gaza

Gagan Oberoi

Trulieve Opens Relocated Dispensary in Tucson, Arizona

Gagan Oberoi

Leave a Comment