National News Punjab

ਚੋਣ ਕਮਿਸ਼ਨ ਵਲੋਂ ਭਗਵੰਤ ਮਾਨ ਨੂੰ ਕੀਤਾ ਨੋਟਿਸ ਜਾਰੀ

ਪੰਜਾਬ ‘ਚ ਚੋਣਾਂ ਨੂੰ ਲੈਕੇ ਪੂਰੀ ਤਰ੍ਹਾਂ ਸਰਗਰਮੀਆਂ ਵਧੀਆਂ ਹੋਈਆਂ ਹਨ। ਇਸ ਦੇ ਚੱਲਦਿਆਂ ਚੋਣ ਕਮਿਸ਼ਨ ਵਲੋਂ ਕੋਰੋਨਾ ਨੂੰ ਲੇਕੇ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਜਿਸ ਕਾਰਨ ਕਿਸੇ ਵੀ ਰੈਲੀ ਅਤੇ ਰੋਡ ਸ਼ੋਅ ‘ਤੇ ਵੀ 31 ਜਨਵਰੀ ਤੱਕ ਪਾਬੰਦੀ ਲਗਾਈ ਗਈ ਹੈ।

ਇਸ ਦੇ ਚੱਲਦਿਆਂ ਸੰਗਰੂਰ ‘ਚ ਰਿਟਰਨਿੰਗ ਅਫ਼ਸਰ ਵਲੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਅਤੇ ਜ਼ਿਲ੍ਹਾ ਪ੍ਰਧਾਨ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

Related posts

ਬਠਿੰਡਾ ‘ਚ ਇੱਕ ਵਪਾਰੀ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਕੀਤੀ ਖੁਦਕੁਸ਼ੀ

Gagan Oberoi

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਚੁਣੇ ਗਏ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ

Gagan Oberoi

Kharge Video : ਕਾਂਗਰਸ ਪ੍ਰਧਾਨ ਖੜਗੇ ਨੂੰ ਆਇਆ ਗੁੱਸਾ, ਭਰੀ ਸਭਾ ‘ਚ ਬੋਲੇ – ਚੁੱਪ ਨਹੀਂ ਰਹਿ ਸਕਦੇ ਤਾਂ ਬਾਹਰ ਨਿਕਲ ਜਾਓ; ਭਾਜਪਾ ਨੇ ਕੱਸਿਆ ਤਨਜ਼

Gagan Oberoi

Leave a Comment