ਕੈਲਗਰੀ: ਇਕ ਕੈਲਗਰੀ ਦੀ ਔਰਤ ਨੂੰ ਲਗਭਗ ਦੋ ਸਾਲ ਪਹਿਲਾਂ ਉਸ ਦੀ ਬੇਟੀ ਦੇ ਸੱਟਾਂ ਮਾਰਨ ਅਤੇ ਬਾਹ ਤੋੜਨ ਦੇ ਮਾਮਲੇ ਤਹਿਤ ਕੈਲਗਰੀ ਦੀ ਔਰਤ ਨੂੰੰ ਚਾਰਜ ਕੀਤਾ ਗਿਆ ਜੋ ਕਿ ਬੱਚੀ ਦੀ ਮਾਂ ਹੈ.ਕੈਲਗਰੀ ਪੁਲਿਸ ਦਾ ਕਹਿਣਾ ਹੈ ਕਿ ਇੱਕ 11 ਮਹੀਨੇ ਦੀ ਬੱਚੀ ਨੂੰ ਮਾਰਚ 2018 ਵਿੱਚ ਇੱਕ ਟੁੱਟੇ ਹੱਥ ਨਾਲ ਅਲਬਰਟਾ ਚਿਲਡਰਨ ਹਸਪਤਾਲ ਲਿਆਂਦਾ ਗਿਆ ਸੀ। ਪਰ ਬੱਚੇ ਦੀ ਸੱਟ ਉਸ ਕਹਾਣੀ ਦੇ ਅਨੁਸਾਰ ਨਹੀਂ ਸੀ . ਉਸ ਸਮੇਂ ਡਾਕਟਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ 2 ਸਾਲ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ