Canada News

ਕੈਲਗਰੀ ਚੈਂਬਰ ਨੇ ਬਿਜਨੈੱਸ ਪ੍ਰਾਪਰਟੀ ਟੈਕਸਾਂ ਦੇ ਬੋਝ ਨੂੰ ਘੱਟ ਕਰਨ ਦੀ ਕੀਤੀ ਸਿਫਾਰਸ਼

ਕੈਲਗਰੀ ਚੈਂਬਰ ਆਫ ਕਾਮਰਸ ਦਾ ਕਹਿਣਾ ਹੈ ਕਿ ਸ਼ਹਿਰ ਦੀ ਅਗਲੀ ਪਰਿਸ਼ਦ ਦੇ ਕੋਲ ਬਿਜਨੈੱਸ ’ਤੇ ਪ੍ਰਾਪਰਟੀ ਟੈਕਸ ਦੇ ਬੋਝ ਨੂੰ ਘੱਟ ਕਰਨ ਦੀ ਯੋਜਨਾ ਹੋਣੀ ਚਾਹੀਦੀ ਹੈ ਅਤੇ ਟੈਲੈਂਟ ਨੂੰ ਉਤਸ਼ਾਹਤ ਕਰਨ ਅਤੇ ਸ਼ਹਿਰ ਤੋਂ 20 ਤੋਂ 24 ਸਾਲ ਦੇ ਬੱਚਿਆਂ ਦੇ ਪਲਾਇਨ ਨੂੰ ਰੋਕਣ ਦੀ ਯੋਜਨਾ ਹੋਣੀ ਚਾਹੀਦੀ ਹੈ।
ਚੈਂਬਰ ਨੇ ਬੁੱਧਵਾਰ ਨੂੰ ਅਕਤੂਬਰ ਮਿਊਂਸਪਲ ਵੋਟਾਂ ਤੋਂ ਪਹਿਲਾਂ ਕੈਲਗਰੀ ਦੇ ਕਾਰੋਬਾਰ ਭਾਈਚਾਰੇ ਲਈ ਮੁੱਖ ਚੋਣ ਤਰਜੀਹਾਂ ਦਾ ਪੈਕੇਜ ਜਾਰੀ ਕੀਤਾ। ਚੋਣ ਪਲੇਟਫਾਰਮ ਜਿਸ ਨੂੰ ਪਾਥਵੇਅਜ਼ ਟੂ ਪੋਟੈਂਸ਼ੀਅਲ ਕਿਹਾ ਜਾਂਦਾ ਹੈ, ਵਿਚ ਕੈਲਗਰੀ ਦੇ ਅਗਲੇ ਮੇਅਰ ਅਤੇ ਕੌਂਸਲ ਲਈ ਸਿਫਾਰਸ਼ਾਂ ਦਾ ਇਕ ਵਿਸ਼ਾਲ ਸਮੂਹ ਸ਼ਾਮਲ ਹੈ, ਬਿਜਨੈੱਸ ਇਨਕਿਊਬੇਟਰਾਂ ਦੇ ਫੰਡਿੰਗ ਤੋਂ ਲੈਕੇ ਖਾਲੀ ਸ਼ਹਿਰੀ ਇਮਾਰਤਾਂ ਨੂੰ

Related posts

Advanced Canada Workers Benefit: What to Know and How to Claim

Gagan Oberoi

Celebrate the Year of the Snake with Vaughan!

Gagan Oberoi

Peel Regional Police – Public Assistance Sought for an Incident at Brampton Protest

Gagan Oberoi

Leave a Comment