Punjab

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਚੁਣੇ ਗਏ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ

ਲੁਧਿਆਣਾ  ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਨਿਰਵਿਰੋਧ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ। ਮੰਤਰੀ ਆਸ਼ੂ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਦੇ ਰੂਪ ‘ਚ ਚੋਣ ਮੈਦਾਨ ‘ਚ ਉਤਰੇ ਸੀ। ਚੋਣ ਅਧਿਕਾਰੀ ਨੇ ਕਿਹਾ ਹੈ ਕਿ ਹਰ ਪੋਸਟ ਦੇ ਲਈ ਇਕ ਤੋਂ ਜਿਆਦਾ ਉਮੀਦਵਾਰ ਨਾ ਹੋਣ ਕਾਰਨ ਪੂਰੀ ਟੀਮ ਸਰਬਸੰਮਤੀ ਨਾਲ ਚੁਣੀ ਗਈ ਹੈ।ਦੱਸ ਦੇਈਏ ਕਿ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੀਆਂ ਚੋਣਾਂ ਵੀਰਵਾਰ ਨੂੰ ਇਲੈਕਸ਼ਨ ਅਫਸਰ ਕਮ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਦੀ ਅਗਵਾਈ ‘ਚ ਸਪੰਨ ਹੋਈਆਂ ਹਨ।

president punjab badminton association
 

ਚੁਣੀ ਗਈ ਇਹ ਟੀਮ —
ਭਾਰਤ ਭੂਸ਼ਣ ਆਸ਼ੂ – ਪ੍ਰਧਾਨ
ਲਲਿਤ ਮੋਹਨ ਗੁਪਤਾ- ਉਪ ਪ੍ਰਧਾਨ
ਰਾਕੇਸ਼ ਖੰਨਾ- ਉਪ ਪ੍ਰਧਾਨ
ਰੋਹਿਤ ਜੈਨ- ਉਪ-ਪ੍ਰਧਾਨ
ਸੰਦੀਪ ਰਿਨਵਾ- ਮੀਤ ਪ੍ਰਧਾਨ
ਅਨੁਪਮ ਕੁਮਾਰੀਆ-  ਜਨਰਲ ਸਕੱਤਰ
ਰੀਟੀਨ ਖੰਨਾ- ਖਜ਼ਾਨਚੀ
ਗੁਰਦੀਪ ਸਿੰਘ- ਸੰਯੁਕਤ ਸਕੱਤਰ
ਸ਼ਮਸ਼ੇਰ ਸਿੰਘ ਢਿਲੋ- ਸੰਯੁਕਤ ਸਕੱਤਰ
ਵਿਨੈ ਕੁਮਾਰ ਵੋਹਰਾ- ਸੰਯੁਕਤ ਸਕੱਤਰ
ਵਿਨੋਦ ਵਤਰਾਨਾ- ਸੈਕਟਰੀ
ਨਿਰੰਜਨ ਬਾਂਸਲ- ਸੈਕਟਰੀ
ਅਸ਼ੋਕ ਕੁਮਾਰ- ਸੰਯੁਕਤ ਖਜਾਨਚੀ
ਡਾ. ਪ੍ਰੇਮ ਭਾਰਤੀ- ਕਾਰਜਕਾਰੀ ਮੈਂਬਰ
ਜਤਿੰਦਰ ਪਾਲ ਸਿੰਘ ਸੰਧੂ- ਕਾਰਜਕਾਰੀ ਮੈਂਬਰ
ਕਵੀਰਾਜ ਡੋਗਰਾ- ਕਾਰਜਕਾਰੀ ਮੈਂਬਰ
ਪਰਮਿੰਦਰ ਸ਼ਰਮਾ- ਕਾਰਜਕਾਰੀ ਮੈਂਬਰ
ਪੰਜਾਬ ਮਸੀਹ- ਕਾਰਜਕਾਰੀ ਮੈਂਬਰ
ਸਾਗਰਜੀਤ ਸਿੰਘ ਕਟਾਰੀਆ- ਕਾਰਜਕਾਰੀ ਮੈਂਬਰ
ਸੰਜੀਵ ਸ਼ਰਮਾ- ਕਾਰਜਕਾਰੀ ਮੈਂਬਰ
ਵਿਨੀਤ ਕੁਮਾਰ ਜੁਨੇਜਾ- ਕਾਰਜਕਾਰੀ ਮੈਂਬਰ

Related posts

ਡੇਰਾਬੱਸੀ ਤੋਂ ਲਾਪਤਾ ਸੱਤ ਬਚਿਆਂ ਵਿੱਚੋਂ ਦੋ ਸੁਰੱਖਿਅਤ ਘਰ ਪਰਤੇ

Gagan Oberoi

ਸਾਬਕਾ ਸਪੀਕਰ ਰਾਣਾ ਕੇਪੀ ਦੀਆਂ ਵਧੀਆਂ ਮੁਸ਼ਕਲਾਂ, ਮੰਤਰੀ ਹਰਜੋਤ ਬੈਂਸ ਨੇ ਦਿੱਤੇ ਵਿਜੀਲੈਂਸ ਜਾਂਚ ਦੇ ਹੁਕਮ

Gagan Oberoi

CNSC issues 20-year operating licence for Darlington

Gagan Oberoi

Leave a Comment