National

ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ

ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਵਿੱਚ ਚੱਲੀ ਆ ਰਹੀ ਅੰਦਰੂਨੀ ਖਿੱਚੋਤਾਣ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਅਸਤੀਫਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਬਾਅਦ ਆਪਣੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਵਿਚ ਚੱਲ ਰਹੇ ਘਮਾਸਾਨ ਕਾਰਣ ਅਪਮਾਨ ਮਹਿਸੂਸ ਹੋ ਰਿਹਾ ਸੀ । ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਭਵਿੱਖ ਦੀ ਰਾਜਨੀਤੀ ਲਈ ਹੋਰ ਵੀ ਆਪਸ਼ਨ ਹਨ ਤੇ ਉਹ ਉਨ੍ਹਾਂ ਦੀ ਵਰਤੋਂ ਕਰਨਗੇ।

Related posts

ਦਿੱਲੀ ਵਿਚ ਪਿਛਲੇ 24 ਘੰਟਿਆਂ ’ਚ ਕਰੋਨਾ ਦੀ ਹਨ੍ਹੇਰੀ, 813 ਨਵੇਂ ਕੇਸ ਸਾਹਮਣੇ ਆਏ

Gagan Oberoi

Crime News : ਦੇਰੀ ਨਾਲ ਪੇਕਿਓਂ ਮੁੜੀ ਪਤਨੀ ਨੂੰ ਮਾਰ’ਤੀ ਗੋਲ਼ੀ

Gagan Oberoi

ਏਅਰ ਫੋਰਸ-1 ਦੀ ਫੋਟੋ ਆਈ ਸਾਹਮਣੇ, ਹਿੰਦੀ ‘ਚ ਭਾਰਤ ਤੇ ਅੰਗਰੇਜ਼ੀ ‘ਚ ਇੰਡੀਆ ਲਿਖਿਆ

Gagan Oberoi

Leave a Comment