Canada

ਕੈਨੇਡਾ PM ਜਸਟਿਨ ਟਰੂਡੋ ਤੇ ਗਵਰਨਰ ਜਨਰਲ ਮੈਰੀ ਸਾਈਮਨ ਵਫ਼ਦ ਸਮੇਤ ਮਹਾਰਾਣੀ ਦੀਆਂ ਅੰਤਿਮ ਰਸਮਾਂ ‘ਚ ਹੋਣਗੇ ਸ਼ਾਮਿਲ

ਕੈਨੇਡਾ ਤੋ ਅਧਿਕਾਰਤ ਵਫ਼ਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਗਵਰਨਰ ਜਨਰਲ ਮੈਰੀ ਸਾਈਮਨ ਦੇ ਨਾਲ ਸੋਮਵਾਰ ਨੂੰ ਹੋਣ ਵਾਲੇ ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਲਈ ਰਾਜਧਾਨੀ ਔਟਵਾ ਤੋਂ ਯੂਕੇ ਲਈ ਰਵਾਨਾ ਹੋਵੇਗਾ। ਉਨ੍ਹਾਂ ਦੇ ਨਾਲ ਸਾਬਕਾ ਗਵਰਨਰ ਜਨਰਲ ਮਾਈਕਲ ਜੀਨ ਅਤੇ ਡੇਵਿਡ ਜੌਹਨਸਟਨ ਦੇ ਨਾਲ-ਨਾਲ ਸਾਬਕਾ ਪ੍ਰਧਾਨ ਮੰਤਰੀ ਕਿਮ ਕੈਂਪਬੈਲ, ਜੀਨ ਕ੍ਰੇਟੀਅਨ, ਪਾਲ ਮਾਰਟਿਨ ਅਤੇ ਸਟੀਫਨ ਹਾਰਪਰ ਵੀ ਸ਼ਾਮਲ ਹੋਣਗੇ।

Related posts

ਸਿੱਖ ਕੌਮ ਨੇ ਕੈਨੇਡਾ ਵਿੱਚ ਰਿਕਾਰਡ ਖੂਨਦਾਨ ਕੀਤਾ

Gagan Oberoi

ਇਸ ਸਾਲ ਦੇ ਅੰਤ ਤੱਕ ਮੌਡਰਨਾ ਦੀ ਕੋਵਿਡ-19 ਵੈਕਸੀਨ ਨੂੰ ਵੀ ਕੈਨੇਡਾ ਵਿੱਚ ਮਿਲ ਸਕਦੀ ਹੈ ਮਨਜ਼ੂਰੀ

Gagan Oberoi

Palestine urges Israel to withdraw from Gaza

Gagan Oberoi

Leave a Comment