Canadaਕੈਨੇਡਾ: ਗ੍ਰਿਫਤਾਰੀਆਂ ਦੇ ਬਾਵਜੂਦ ਵੀ ਦੇਸ਼ ਭਰ ਵਿੱਚ ਗੂੰਜੇ ਵਿਰੋਧ ਪ੍ਰਦਰਸ਼ਨ February 26, 20200321 Share0 ਕੈਨੇਡਾ: ਰੋਸ ਪ੍ਰਦਰਸ਼ਨ ਕਾਰਨ ਕੀਤੀਆਂ ਗਈਆਂ ਗ੍ਰਿਫਤਾਰੀਆਂ ਦੇ ਬਾਵਜੂਦ ਵੀ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਗੂੰਜ ਰਹੇ ਹਨ. ਸੀਬੀਸੀ ਦੀ ਨਿਊਜ਼ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਸਵੇਰੇ ਹੈਮਿਲਟਨ, ਨਿਆਗਰਾ ਜੀਓ ਗੱਡੀਆਂ ਨੂੰ ਰੋਕਿਆ.