Entertainment

ਕਵਾਲਿਟੀ ਇੰਟਰਟੇਨਮੈਂਟ ਦੇਣ ਵਿੱਚ ਯਕੀਨ ਰੱਖਦੀ ਹਾਂ : ਨਿੱਕੀ

ਨਿੱਕੀ ਤੰਬੋਲੀ ਅਜੇ ਕਈ ਪ੍ਰੋਜੈਕਟਾਂ ਵਿੱਚ ਬਿਜ਼ੀ ਹੈ, ਜਿਨ੍ਹਾਂ ਵਿੱਚ ਮਿਊਜ਼ਿਕ ਵੀਡੀਓਜ਼ ਤੋਂ ਲੈ ਕੇ ਸਟੰਟ ਬੇਸਡ ਰਿਐਲਿਟੀ ਸ਼ੋਅ ਸ਼ਾਮਲ ਹਨ। ਉਸ ਦਾ ਕਹਿਣਾ ਹੈ ਕਿ ਲਗਾਤਾਰ ਬਣੇ ਰਹਿਣ ਤੇ ਕੁਆਲਿਟੀ ਇੰਟਰਟੇਨਮੈਂਟ ਦੇਣ ਵਿੱਚ ਉਹ ਵਿਸ਼ਵਾਸ ਕਰਦੀ ਹੈ। ਨਿੱਕੀ ਕਹਿੰਦੀ ਹੈ ਕਿ ਕੰਸਿਸਟੈਂਟ ਰਹਿਣਾ ਅਤੇ ਕੁਆਲਿਟੀ ਇੰਟਰਟੇਨਮੈਂਟ ਦੇਣ ਵਿੱਚ ਮੇਰਾ ਹਮੇਸ਼ਾ ਯਕੀਨ ਰਿਹਾ ਹੈ। ਜ਼ਿੰਦਗੀ ਦੇ ਇਸ ਦੌਰ ਵਿੱਚ ਮੈਨੂੰ ਲਗਾਤਾਰ ਕੰਮ ਮਿਲ ਰਿਹਾ ਹੈ। ਇਹ ਵਾਕਈ ਬਲੈੱਸਿੰਗ ਹੈ।
ਨਿੱਕੀ ਅੱਗੇ ਕਹਿੰਦੀ ਹੈ, ਮੈਂ ਇਥੇ ਆਪਣੇ ਪ੍ਰਸ਼ੰਸਕਾਂ ਅਤੇ ਮੈਨੂੰ ਸਕਰੀਨ ਉੱਤੇ ਦੇਖਣ ਵਾਲੇ ਲੋਕਾਂ ਦਾ ਮਨੋਰੰਜਨ ਕਰਨ ਅਤੇ ਆਪਣਾ ਸਭ ਤੋਂ ਬੈਸਟ ਦੇਣ ਲਈ ਹਾਂ। ਇਹ ਅਜੇ ਸ਼ੁਰੂਆਤ ਹੈ ਤੇ ਆਉਂਦੇ ਦਿਨਾਂ ਲਈ ਹੋਰ ਵੀ ਬਹੁਤ ਕੁਝ ਹੈ। ਨਾਲ ਹੀ ਮੇਰਾ ਨਵਾਂ ਗਾਣਾ ਅਗਲੇ ਹਫਤੇ ਰਿਲੀਜ਼ ਹੋ ਰਿਹਾ ਹੈ ਅਤੇ ਮੈਨੂੰ ਯਕੀਨ ਹੈ ਕਿ ਤੁਹਾਨੂੰ ਸਭ ਨੂੰ ਇਹ ਪਸੰਦ ਆਏਗਾ, ਕਿਉਂਕਿ ਇਸ ਨੂੰ ਬਣਾਉਂਦੇ ਸਮੇਂ ਸਾਨੂੰ ਇਹ ਕਾਫੀ ਪਸੰਦ ਆਇਆ ਸੀ।

Related posts

Jr NTR & Saif’s ‘Devara’ trailer is all about bloodshed, battles and more

Gagan Oberoi

ਭਾਰਤ ਵਿਚ ਗਰਭਵਤੀ ਔਰਤਾਂ ਵੀ ਲਗਵਾ ਸਕਣਗੀਆਂ ਕਰੋਨਾ ਦਾ ਟੀਕਾ

Gagan Oberoi

ਗੁਰਨਾਮ ਭੁੱਲਰ ਤੇ ਬੀਨੂੰ ਢਿੱਲੋਂ ‘ਚੋਂ ਕੌਣ ਬਣੇਗਾ ‘ਫੁੱਫੜ ਜੀ’

Gagan Oberoi

Leave a Comment