International

ਆਕਸਫੋਰਡ-ਐਸਟਰਾਜ਼ੇਨੇਕਾ ਕੋਰੋਨਾ ਟੀਕਾ ਨੌਜਵਾਨਾਂ ਦੇ ਨਾਲ ਨਾਲ ਬਜ਼ੁਰਗਾਂ ‘ਤੇ ਵੀ ਪ੍ਰਭਾਵਸ਼ਾਲੀ 51 mins ago

ਆਕਸਫੋਰਡ-ਐਸਟਰਾਜ਼ੇਨੇਕਾ ਟੀਕਾ, ਜੋ ਕਿ ਕੋਰੋਨਾਵਾਇਰਸ ਟੀਕਾ ਬਣਾਉਣ ਦੀ ਦੌੜ ਵਿਚ ਅੱਗੇ ਚਲ ਰਹੀ ਹੈ, ਦਾ ਨੌਜਵਾਨਾਂ ਦੇ ਨਾਲ ਨਾਲ ਅਤੇ ਬਜ਼ੁਰਗਾਂ ਲਈ ਵੀ ਕਾਰਗਰ ਸਿੱਧ ਹੋਇਆ ਹੈ। ਇਹ ਟੀਕਾ ਨੌਜਵਾਨਾਂ ਅਤੇ ਬਜ਼ੁਰਗਾਂ ਵਿੱਚ ਕੋਰੋਨਾ ਦੇ ਖਿਲਾਫ਼ ਅਸਰਦਾਰ ਪ੍ਰਤੀਕਰਮ ਪੈਦਾ ਕਰਦਾ ਹੈ। ਇਸ ਦਾ ਭਾਰਤ ਵਿਚ ਟੀਕਾ ਟਰਾਇਲ ਦਾ ਤੀਜਾ ਪੜਾਅ ਚੱਲ ਰਿਹਾ ਹੈ।
ਬ੍ਰਿਟਿਸ਼ ਡਰੱਗ ਨਿਰਮਾਤਾ ਕੰਪਨੀ ਐਸਟਰਾਜ਼ੇਨੇਕਾ ਦੇ ਇਕ ਬੁਲਾਰੇ ਨੇ ਸੋਮਵਾਰ ਨੂੰ ਕਿਹਾ ਕਿ ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਤ ਕੀਤਾ ਗਿਆ ਇਹ ਟੀਕਾ ਬਜ਼ੁਰਗਾਂ ਵਿਚ ਵੀ ਇਮਿਊਨਟੀ ਲਈ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ। ਟੀਕਾ ਲਗਾਏ ਜਾਣ ਤੋਂ ਬਾਅਦ ਐਂਟੀਬਾਡੀਜ਼ ਤਿਆਰ ਹੋਈਆਂ। ਉਨ੍ਹਾਂ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਬਜ਼ੁਰਗ ਅਤੇ ਜਵਾਨ ਵਿਚਕਾਰ ਇਸ ਦਾ ਅਸਰ ਇਕੋ ਜਿਹਾ ਸੀ।

Related posts

‘Turning Point’ COP16 Concluding with Accelerated Action and Ambition to Fight Land Degradation and Drought

Gagan Oberoi

Chana Masala: Spiced Chickpea Curry

Gagan Oberoi

Quebec Premier Proposes Public Prayer Ban Amid Secularism Debate

Gagan Oberoi

Leave a Comment