Entertainment

ਅੱਜ ਕੱਲ ਲੋਕ ਬੜੀ ਜਲਦੀ ਬੁਰਾ ਮੰਨ ਜਾਂਦੇ ਹਨ : ਹਨੀ ਸਿੰਘ

ਮਸ਼ਹੂਰ ਪੰਜਾਬੀ ਪੌਪਸਟਾਰ, ਸੰਗੀਤਕਾਰ ਯੋ-ਯੋ ਹਨੀ ਸਿੰਘ ਦਾ ਕਹਿਣਾ ਹੈ ਕਿ ਦੋ-ਤਿੰਨ ਸਾਲਾਂ ਤੋਂ ਇੰਡਸਟਰੀ ਤੋਂ ਦੂਰ ਰਹਿਣ ਦੇ ਬਾਵਜੂਦ, ਉਹ ਆਪਣੀ ਪ੍ਰਸਿੱਧੀ ਗੁਆਉਣ ਤੋਂ ਕਦੇ ਨਹੀਂ ਡਰਦਾ ਸੀ। ਉਸ ਦੀ ਥਾਂ ਕਿਸੇ ਹੋਰ ਦੇ ਲੈਣ ਦੇ ਡਰ ਬਾਰੇ ਪੁੱਛੇ ਜਾਣ ‘ਤੇ ਹਨੀ ਸਿੰਘ ਨੇ ਕਿਹਾ, ”ਮੈਂ ਕਿਸੇ ਹੋਰ ਦੇ ਵਿਚਾਰ ਨਾਲ ਅੱਗੇ ਨਹੀਂ ਵੱਧਣਾ ਚਾਹੁੰਦਾ, ਪਰ ਦੋ-ਤਿੰਨ ਸਾਲਾਂ ਤੋਂ ਇੰਡਸਟਰੀ ਤੋਂ ਦੂਰ ਰਹਿਣ ਦੇ ਬਾਅਦ ਵੀ ਮੈਨੂੰ ਕਦੇ ਮੁਸ਼ਕਲ ਨਹੀਂ ਆਈ ਅਤੇ ਨਾ ਹੀ ਮੇਰੀ ਜਗ੍ਹਾਂ ਖੋਹ ਜਾਣ ਦਾ ਡਰ ਸੀ। ਮੈਂ 2017 ਤੋਂ ਇੰਡਸਟਰੀ ਤੋਂ ਦੂਰ ਸੀ ਪਰ ਮੈਂ ਫਿਰ ਵੀ 60 ਗਾਣੇ ਤਿਆਰ ਕੀਤੇ ਹਨ।
ਹਨੀ ਸਿੰਘ ਨੇ ਕਿਹਾ ਕਿ ”ਮੈਂ ਕਦੇ ਮਹਿਸੂਸ ਨਹੀਂ ਕੀਤਾ ਕਿ ਮੈਂ ਲੋਕਾਂ ਤੋਂ ਬਾਹਰ ਹਾਂ, ਕਿਉਂਕਿ ਲੋਕ ਅਜੇ ਵੀ ਮੇਰੇ ਗੀਤਾਂ ਨੂੰ ਪਸੰਦ ਕਰ ਰਹੇ ਸਨ ਅਤੇ ਮੇਰਾ ਕੰਮ ਪਸੰਦ ਕਰ ਰਹੇ ਸਨ” ਮੈਂ ਆਪਣੇ ਦਰਸ਼ਕਾਂ ਦੇ ਦਿਲਾਂ ਅਤੇ ਡੀਐਨਏ ਵਿਚ ਹਾਂ, ਅਤੇ ਕੋਈ ਵੀ ਇਸ ਨੂੰ ਬਦਲ ਨਹੀਂ ਸਕਦਾ”

Related posts

ਸੋਨੂ ਸੂਦ ਮਗਰੋਂ ਕੋਰੋਨਾ ਦੀ ਲਪੇਟ ’ਚ ਆਏ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ

Gagan Oberoi

India’s ‘Elbows Up’ Boycott Movement Gains Momentum Amid Trump’s Tariff Threats

Gagan Oberoi

ਮਨੁੱਖ ਆਪਣੇ ਕੀਤੇ ਦੀ ਸਜ਼ਾ ਭੁਗਤਾ ਰਿਹਾ ਹੈ : ਧਰਮਿੰਦਰ

Gagan Oberoi

Leave a Comment