Canada

ਅਲਬਰਟਾ ‘ਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 199 ਹੋਈ

ਕੈਲਗਰੀ, ਅਲਬਰਟਾ ਮੁੱਖ ਮੈਡੀਕਲ ਅਫ਼ਸਰ ਡਾ. ਦੀਨਾ ਹਿੰਸ਼ਾ ਵਲੋਂ ਜਾਰੀ ਕੀਤੇ ਗਏ ਤਾਜ਼ਾਂ ਅੰਕਿੜਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ ਕੋਰੋਨਾਵਾਇਰਸ ਦੇ 22 ਨਵੇਂ ਕੇਸਾਂ ਮਿਲੇ ਹਨ ਜਿਸ ਤੋ ਬਾਅਦ ਵੀਰਵਾਰ ਤੱਕ ਅਲਬਰਟਾ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਣਿਤੀ ਵੱਧ ਕੇ 119 ਹੋ ਗਈ ਹੈ। ਹੁਣ ਤੱਕ ਕੈਲਗਰੀ ਵਿਚ 83 ਕੇਸ, ਐਡਮਿੰਟਨ ਵਿਚ 27 ਕੇਸ, ਉੱਤਰ ਜ਼ੋਨ ਵਿਚ ਚਾਰ ਕੇਸ, ਸੈਂਟਰਲ ਜ਼ੋਨ ਵਿਚ ਤਿੰਨ ਕੇਸ, ਦੱਖਣੀ ਜ਼ੋਨ ਵਿਚ ਦੋ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਕੈਨੇਡਾ ‘ਚ ਸਭ ਤੋਂ ਵੱਧ 214 ਕੇਸ ਓਂਟਾਰੀਓ ਸੂਬੇ ‘ਚ ਮਿਲੇ ਹਨ ਅਤੇ ਇਸ ਤੋਂ ਬਾਅਦ ਬੀ.ਸੀ. ‘ਚ 213, ਅਲਬਰਟਾ ‘ਚ 119 ਕੇਸ ਸਾਮਣੇ ਆ ਚੁੱਕੇ ਹਨ।

Related posts

Indian metal stocks fall as Trump threatens new tariffs

Gagan Oberoi

ਲਿਬਰਲਾਂ ਦੇ ਘਪਲਿਆਂ ਦਾ ਐਥਿਕਸ ਕਮੇਟੀ ਕਰ ਸਕੇਗੀ ਅਧਿਐਨ

Gagan Oberoi

Two siblings killed after LPG cylinder explodes in Delhi

Gagan Oberoi

Leave a Comment