International

ਅਮਰੀਕਾ ‘ਚ ਕੋਰੋਨਾਵਾਇਰਸ ਦੇ ਕੇਸ 1 ਲੱਖ ਤੋਂ ਵੀ ਵੱਧ

ਵਾਸ਼ਿੰਗਟਨ : ਚੀਨ ਤੋਂ ਫੈਲਣਾ ਸ਼ੁਰੂ ਹੋਏ ਕੋਰੋਨਾਵਾਇਰਸ ਨੂੰ ਚੀਨ ਨੇ ਭਾਵੇਂ ਕਾਫੀ ਹੱਦ ਤੱਕ ਨਿਯੰਤਰਿਤ ਕਰ ਲਿਆ ਹੈ, ਪਰ ਅਮਰੀਕਾ ਵਰਗੇ ਵਿਕਸਤ ਦੇਸ਼ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੋ ਚੁੱਕਾ ਹੈ। ਜੇ ਇਨਫੈਕਸ਼ਨ ਦੇ ਕੇਸ ਵੇਖੇ ਜਾਣ ਤਾਂ ਅਮਰੀਕਾ ‘ਚ ਇਸ ਸਮੇਂ 1 ਲੱਖ ਤੋਂ ਵੀ ਵੱਧ ਕੇਸ ਮਿਲਣ ਨਾਲ ਸਿਖਰ ‘ਤੇ ਪਹੁੰਚ ਗਿਆ ਹੈ। ਅਮਰੀਕਾ ਵਿੱਚ, ਹੁਣ ਤੱਕ 1.03 ਲੱਖ ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਹਨ, ਜਦੋਂ ਕਿ ਲਗਭਗ 1700 ਦੀ ਮੌਤ ਹੋ ਚੁੱਕੀ ਹੈ।

Related posts

ਚੀਨ ਵੱਲੋਂ ਭਾਰਤ ਦੀ ਮਦਦ ਲਈ ਪੇਸ਼ਕਸ਼

Gagan Oberoi

ਭਾਰਤ ਮਾਲਦੀਵ ਵਿਚ ਯੂਪੀਆਈ ਭੁਗਤਾਨ ਸੇਵਾਵਾਂ ਸ਼ੁਰੂ ਕਰੇਗਾ

Gagan Oberoi

127 Indian companies committed to net-zero targets: Report

Gagan Oberoi

Leave a Comment